He Govinda He Gopala He Dayal Lal #
Krsna Kirtana Songs est. 2001 www.kksongs.org
Home ⇒ Song Lyrics ⇒ H
Song Name: He Govinda He Gopala He Dayal Lal
Official Name: None
Author: Nanak
Book Name: None
Language: Punjabi
LYRICS:
(ਧ੍ਰੁਵ ਪਦ)
ਹੇ ਗੋਵਿਨ੍ਦ ਹੇ ਗੋਪਾਲ
ਹੇ ਦਯਾਲ ਲਾਲ (ਜੀ)
(੧)
ਪ੍ਰਾਣ ਨਾਥ ਅਨਾਥ ਸਖੇ
ਦੀਨ ਦਰ੍ਦ ਨਿਵਾਰ (ਜੀ)
(੨)
ਹੇ ਸਮਰ੍ਥ ਅਗਮ ਪੂਰਣ
ਮੋਹ ਮਾਯਾ ਧਾਰ (ਜੀ)
(੩)
ਅਨ੍ਧ-ਕੂਪ ਮਹਾਭਯਾਨਕ
ਨਾਨਕ ਪਾਰ ਉਤਾਰ (ਜੀ)
UPDATED: November 7, 2015